ਮੈਂ ਆਪਣੀ ਜਿੰਦਗੀ ਤੇਰੇ ਨਾਮ ਲਿਖ ਦਿਤੀ
ਤਾਂ ਹੀ ਤਾਂ ਤੂੰ ਹੁਣ ਇਹਦੇ ਤੇ ਆਪਣੀ ਮਰਜ਼ੀ ਚਲਾਨਾ ਹੈਂ
ਜਿਥੇ ਦਿਲ ਕਰਦੇ ਲਿਖਦਾ ਹੈਂ ਜਿਥੋਂ ਦਿਲ ਕਰਦੇ ਮਿਟਾਨਾ ਹੈਂ ...
sheeshey ch aapna aks dekhaa taan apna naam haasil karaa...parr failaa devaa taan aasmaan haasil karaaa..khwaab vich hi sahee parr usdaa paigaam haasil karaaa...aapne aap nu labh lawaaa te nawaa mukaam haasil karaaaa.......